Auto Loan for Newcomers 新移民汽车贷款 ਨਵੇਂ ਆਉਣ ਵਾਲਿਆਂ ਲਈ ਆਟੋ ਲੋਨ

Simplified Auto Financing 简化的汽车融资 ਸਰਲੀਕ੍ਰਿਤ ਆਟੋ ਫਾਈਨੈਂਸਿੰਗ

At OpenRoad Auto Group, we work with newcomers in Canada to simplify auto financing, making it quicker and easier to get a car loan, even without Canadian credit history. If you are on a work or student permit, or have just arrived in Canada as a permanent resident, start the process below to get your first vehicle. OpenRoad 汽车集团,为加拿大新移民提供服务,我们简化汽车融资,即使没有加拿大信用记录,也能更快、更容易地获得汽车贷款。如果您持有工作或学生许可证,或刚刚抵达加拿大成为永久居民,希望拥有汽车代步,开始以下流程,获得您的第一辆车吧 OpenRoad ਆਟੋ ਗਰੁੱਪ ਵਿਖੇ, ਅਸੀਂ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨਾਲ ਮਿਲ ਕੇ ਕੰਮ ਕਰਦੇ ਹਾਂ ਤਾਂ ਕਿ ਆਟੋ ਫਾਇਨਾਂਸ ਨੂੰ ਸਰਲ ਬਣਾਇਆ ਜਾਵੇ, ਜਿਸ ਨਾਲ ਕਾਰ ਲੋਨ ਪ੍ਰਾਪਤ ਕਰਨਾ ਤੇਜ਼ ਅਤੇ ਸੌਖਾ ਹੋ ਜਾਂਦਾ ਹੈ, ਇੱਥੋਂ ਤੱਕ ਕਿ ਕੈਨੇਡੀਅਨ ਕ੍ਰੈਡਿਟ ਇਤਿਹਾਸ ਤੋਂ ਬਿਨਾਂ ਵੀ। ਜੇ ਤੁਸੀਂ ਵਰਕ ਜਾਂ ਸਟੁਡੈਂਟ ਪਰਮਿਟ 'ਤੇ ਹੋ, ਜਾਂ ਹੁਣੇ ਹੀ ਸਥਾਈ ਨਿਵਾਸੀ ਵਜੋਂ ਕਨੇਡਾ ਪਹੁੰਚੇ ਹੋ, ਤਾਂ ਆਪਣਾ ਪਹਿਲਾ ਵਾਹਨ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਪ੍ਰਕਿਰਿਆ ਸ਼ੁਰੂ ਕਰੋ।



Get Pre-approved Now 立即获得预先批准 ਹੁਣ ਮਨਜ਼ੂਰ-ਕੀਤਾ ਹਾਸਿਲ ਕਰੋ

Why Choose OpenRoad? 为什么选择 OpenRoad汽车集团? OpenRoad ਕਿਉਂ ਚੁਣੀਏ?

  • 17 new car brands to choose from 17 个汽车品牌可供选择 17 ਨਵੇਂ ਕਾਰ ਬ੍ਰਾਂਡ ਵਿੱਚੋਂ ਚੋਣ ਕਰਨ ਦਾ ਮੌਕਾ
  • 3,000+ new and used cars for every budget 3,000 多辆适合各种预算的新车和二手车 ਹਰੇਕ ਬਜਟ ਲਈ 3,000+ ਨਵੀਂਆਂ ਅਤੇ ਪੁਰਾਣੀਆਂ ਕਾਰਾਂ
  • Trusted partner of a large lender network 大型贷款机构网络值得信赖的合作伙伴 ਵੱਡੇ ਕਰਜ਼ਦਾਤਾ ਨੈੱਟਵਰਕ ਦੇ ਭਰੋਸੇਯੋਗ ਭਾਈਵਾਲ
  • In-house leasing options 内部租赁选项 ਇੰਨ-ਹਾਉਸ ਕਰਜਾ ਵਿਕਲਪ
  • Competitive rates with flexible terms 具有竞争力的费率和灵活的条款 ਲਚਕਦਾਰ ਸ਼ਰਤਾਂ ਨਾਲ ਮੁਕਾਬਲੇਯੋਗ ਦਰਾਂ
  • Quick online pre-approval process 快速在线预审批流程 ਤੁਰੰਤ ਆਨਲਾਈਨ ਪੂਰਵ-ਪ੍ਰਵਾਨਗੀ ਪ੍ਰਕਿਰਿਆ
  • We help establish and build your credit in Canada 我们帮助您在加拿大建立并巩固信用 ਅਸੀਂ ਕੈਨੇਡਾ ਵਿੱਚ ਤੁਹਾਡਾ ਕ੍ਰੈਡਿਟ ਸਥਾਪਿਤ ਕਰਨ ਅਤੇ ਉਸਾਰਨ ਵਿੱਚ ਮੱਦਦ ਕਰਦੇ ਹਾਂ

What do I need to pre-qualify for a car loan? 汽车贷款资格预审需要什么条件? ਮੈਨੂੰ ਕਾਰ ਲੋਨ ਸਬੰਧੀ ਪੂਰਵ-ਯੋਗ ਲਈ ਕੀ ਕਰਨਾ ਹੁੰਦਾ ਹੈ?

Valid Canadian bank account 有效的加拿大银行账户 ਵੈਧ ਕੈਨੇਡੀਆਈ ਬੈਂਕ ਖਾਤਾ

Proof of Canadian Residency or Work/Student Permit 加拿大居住证明或工作/学生许可证 ਕੈਨੇਡੀਆਈ ਰਿਹਾਇਸ਼ ਜਾਂ ਵਰਕ/ਸਟੁਡੈਂਟ ਪਰਮਿਟ ਦਾ ਸਬੂਤ

Legal mailing address in Canada 加拿大法定邮寄地址 ਕੈਨੇਡਾ ਵਿੱਚ ਕਾਨੂੰਨੀ ਡਾਕ ਪਤਾ

Apply Online Now 立即在线申请 ਹੁਣੇ ਆਨਲਾਈਨ ਅਪਲਾਈ ਕਰੋ

Save yourself the time and reduce anxiety by starting the process online. Shop the entire OpenRoad Auto Group online without the hassle of visiting multiple dealerships. Simply submit your information using the form above, and one of our OpenRoad Credit Specialists will get in touch to finalize your approval and provide vehicle options for you to choose from. 从网上开始,节省您的时间,减少您的焦虑。您可以在线选购整个 OpenRoad 汽车集团的车型,而无需费心走访多家经销商。只需在下方提交您的信息,我们的 OpenRoad 信贷专员就会与您取得联系,确定您的批准,并提供车辆选项供您选择。 ਆਪਣਾ ਸਮਾਂ ਬਚਾਓ ਅਤੇ ਪ੍ਰਕਿਰਿਆ ਨੂੰ ਆਨਲਾਈਨ ਸ਼ੁਰੂ ਕਰ ਕੇ ਚਿੰਤਾ ਨੂੰ ਘਟਾਓ। ਕਈ ਡੀਲਰਸ਼ਿਪਾਂ ਤੱਕ ਜਾਣ ਦੀ ਮੁਸ਼ਕਲ ਤੋਂ ਬਿਨਾਂ ਪੂਰੇ OpenRoad ਆਟੋ ਗਰੁੱਪ ਤੋਂ ਆਨਲਾਈਨ ਖਰੀਦੋ। ਬਸ ਹੇਠਾਂ ਆਪਣੀ ਜਾਣਕਾਰੀ ਜਮ੍ਹਾਂ ਕਰੋ, ਅਤੇ ਸਾਡੇ OpenRoad ਕ੍ਰੈਡਿਟ ਮਾਹਰਾਂ ਵਿੱਚੋਂ ਇੱਕ ਤੁਹਾਡੀ ਪ੍ਰਵਾਨਗੀ ਨੂੰ ਅੰਤਮ ਰੂਪ ਦੇਣ ਅਤੇ ਵਾਹਨ ਦੇ ਵਿਕਲਪ ਪ੍ਰਦਾਨ ਕਰਨ ਲਈ ਸੰਪਰਕ ਕਰੇਗਾ।



Get Pre-approved Now 立即获得预先批准 ਹੁਣ ਮਨਜ਼ੂਰ-ਕੀਤਾ ਹਾਸਿਲ ਕਰੋ